← ਪਿਛੇ ਪਰਤੋ
ਪ੍ਰਕਾਸ਼ ਬਾਦਲ ਨੂੰ ਕੋਟਕਪੂਰਾ ਪੁਲਿਸ ਫਾਇਰਿੰਗ ਮਾਮਲੇ ਵਿੱਚ ਤਲਬ ਕਰਨਾ ਇੱਕ ਸਹੀ ਕਦਮ - ਪ੍ਰਤਾਪ ਬਾਜਵਾ
ਚੰਡੀਗੜ੍ਹ, 13 ਜੂਨ 2021 - ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕੋਟਕਪੂਰਾ ਪੁਲਿਸ ਫਾਇਰਿੰਗ ਮਾਮਲੇ ਵਿੱਚ ਐਸ ਆਈ ਟੀ ਵੱਲੋਂ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕਰਨਾ ਸਹੀ ਦਿਸ਼ਾ ਵੱਲ ਪੁੱਟਿਆ ਇੱਕ ਕਦਮ ਦੱਸਿਆ ਹੈ। ਇਸ ਸੰਬੰਧੀ ਬਾਜਵਾ ਨੇ ਇਕ ਟਵੀਟ ਕੀਤਾ।
Summoning former CM Parkash Singh Badal in Kotkapura police firing case is a step in the right direction. pic.twitter.com/pVOkotEdxE— Partap Singh Bajwa (@Partap_Sbajwa) June 13, 2021
Summoning former CM Parkash Singh Badal in Kotkapura police firing case is a step in the right direction. pic.twitter.com/pVOkotEdxE
Total Responses : 189