ਨਵਾਂਸ਼ਹਿਰ 14 ਜੂਨ 2021: ਧੰਨ ਧੰਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਵਾਰਾ ਸ਼੍ਰੀ ਚਰਨ ਕੰਵਲ ਸਾਹਿਬ ਬੰਗਾ ਵਿੱਖੇ ਅੱਜ ਸਾਹਿਬ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਇਸ ਮੌਕੇ ਹਲਕਾ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਜੀ ਨੇ ਗੁਰੂ ਘਰ ਨਤਮਸਤਕ ਹੋ ਗੁਰੂ ਚਰਨਾਂ ਵਿੱਚ ਹਾਜ਼ਰੀ ਭਰੀ ਉਨਾਂ ਦੇ ਨਾਲ ਸ ਜਸਵਿੰਦਰ ਸਿੰਘ ਮਾਨ ਐਮ ਸੀ, ਹਿੰਮਤ ਤੇਜਪਾਲ ਐਮ ਸੀ, ਜੀਤ ਸਿੰਘ ਭਾਟੀਆ ਐਮ ਸੀ, ਅਮਰੀਕ ਸਿੰਘ ਸੋਨੀ,ਰਮਨ ਕੁਮਾਰ ਬੰਗਾ, ਰਾਕੇਸ਼ ਸ਼ਰਮਾ,ਗੁਰਿੰਦਰ ਸਿੰਘ ਬਾਂਸਲ, ਚਰਨਜੀਤ ਗੋਸਲ , ਡੋਗਰ ਰਾਮ, ਅਮਰਜੀਤ ਸਿੰਘ ਬੰਗਾ,ਕੁਲਵੰਤ ਸਿੰਘ, ਗੁਰਿੰਦਰ ਸਿੰਘ ਜੀਂਦੋਵਾਲ,ਪਰਮਵੀਰ ਸਿੰਘ ਮਾਨ, ਮਹੇਸ਼ ਕੁਮਾਰ, ਰਾਕੇਸ਼ ਕੁਮਾਰ, ਰਘੂਵਿੰਦਰ ਕੁਮਾਰ ਲਾਲੀ ਆਦਿ ਨੇ ਗੁਰੂ ਚਰਨਾਂ ਚ ਹਾਜ਼ਰੀ ਭਰੀ