ਵੀਡੀਓ:ਪਟਿਆਲਾ ’ਚ ਬੇਰੁਜ਼ਗਾਰਾਂ ਤੇ ਲਾਠੀਚਾਰਜ ਬਾਅਦ ਪੀੜਤ ਨੇ ਸੁਖਬੀਰ ਬਾਦਲ ਕੋਲੋਂ ਮੰਗੀ ਕਿਹੜੀ ਮੱਦਦ ?
ਚੰਡੀਗੜ,15 ਜੂਨ,2021: ਪਟਿਆਲਾ ਵਿਚ ਬੇਰੁਜ਼ਗਾਰਾਂ ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਸੀ। ਆਪਣੀ ਮੰਗਾਂ ਨੂੰ ਲੈ ਕੇ ਟੈਟ ਪਾਸ ਬੇਰੁਜ਼ਗਾਰਾਂ ਨੇ ਪਟਿਆਲਾ ਵਿਚ ਮੋਤੀ ਮਹਿਲਾ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਬੇਰੁਜ਼ਗਾਰ ਨੇ ਵੀਡੀਓ ਕਾਲ ਰਾਹੀਂ ਗੱਲ ਕੀਤੀ ਤੇ ਮੱਦਦ ਦੀ ਗੁਹਾਰ ਲਗਾਈ। ਸੁਖਬੀਰ ਬਾਦਲ ਨੇ ਪਟਿਆਲਾ ਵਿਚ ਬੇਰੁਜ਼ਗਾਰਾਂ ਤੇ ਹੋਏ ਲਾਠੀਚਾਰਜ ਦੀ ਨਿੰਦਿਆ ਕੀਤੀ ਹੈ। ਕਾਂਗਰਸ ਸਰਕਾਰ ’ਤੇ ਨਿਸ਼ਾਨਾ ਸਾਧਿਆ।
Young women assaulted by cops on CM's orders talked to me & told me they were victims of casteist remarks also. Cong govt not only reneged on its GharGharRozgar promise but is even beating up those who remind it of the same.SAD will come to aid of these women & fight for them.2/2 pic.twitter.com/JbKInHiVmC
— Sukhbir Singh Badal (@officeofssbadal) June 15, 2021