← ਪਿਛੇ ਪਰਤੋ
ਅਧਿਕਾਰੀਆਂ-ਕਰਮਚਾਰੀਆਂ ਦੀਆਂ ਏ ਪੀ ਏ ਆਰ ਭਰਨ ਦੀ ਮਿਆਦ 'ਚ ਵਾਧਾ
ਚੰਡੀਗੜ੍ਹ, 16 ਜੂਨ 2021 - ਗਰੁੱਪ ਏ, ਬੀ, ਸੀ ਡੀ ਦੇ ਅਧਿਕਾਰੀਆਂ-ਕਰਮਚਾਰੀਆਂ ਦੀਆਂ ਏ ਪੀ ਏ ਆਰ ਭਰਨ ਦੀ ਮਿਆਦ 'ਚ ਵਾਧਾ ਕੀਤਾ ਗਿਆ ਹੈ। ਜੋ ਕਿ ਆਨਲਾਈਨ ਭਰੀਆਂ ਜਣਾਗੀਆਂ ਅਤੇ ਆਈ ਐਚ ਆਰ ਐਮ ਐਸ 'ਤੇ ਭਰੀਆਂ ਜਾਣਗੀਆਂ।
Total Responses : 267