ਗੈਂਗਸਟਰ ਜੈਪਾਲ ਭੁੱਲਰ ਦਾ ਮੁੜ ਤੋਂ ਪੋਸਟਮਾਰਟਮ ਕਰਵਾਉਣ ਬਾਰੇ ਪੜ੍ਹੋ ਕੀ ਕਿਹਾ ਸੁਪਰੀਮ ਕੋਰਟ ਨੇ
ਚੰਡੀਗੜ੍ਹ 18 ਜੂਨ,2021:ਗੈਂਗਸਟਰ ਜੈਪਾਲ ਭੁੱਲਰ ਦਾ ਮੁੜ ਤੋਂ ਪੋਸਟਮਾਰਟਮ ਕਰਵਾਉਣ ਬਾਰੇ ਸੁਪਰੀਮ ਕੋਰਟ ਨੇ ਹਾਈਕੋਰਟ ਨੂੰ ਦੁਬਾਰਾ ਤੋਂ ਕੇਸ ਸੁਣਨ ਲਈ ਕਿਹਾ। ਇਸ ਮਾਮਲੇ ਤੇ ਸੁਣਵਾਈ ਸੋਮਵਾਰ ਨੂੰ ਹੋਵੇਗੀ। ਹੋਠਾਂ ਪੜ੍ਹੋ ਸੁਪਰੀਮ ਕੋਰਟ ਦੇ ਹੁਕਮ ਦੀ ਕਾਪੀ..
https://drive.google.com/file/d/1Fopng2mYyL8CZ0VKzleQ8dSSoAU_d0EL/view?usp=sharing
SC sets aside High Court order on Jaipal's re-postmortem; read directions