ਕੁੰਵਰ ਵਿਜੈ ਪ੍ਰਤਾਪ ਸਿੰਘ ਆਪ 'ਚ ਹੋਣਗੇ ਸ਼ਾਮਿਲ
ਚੰਡੀਗੜ੍ਹ, 20 ਜੂਨ 2021 - ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰਨ ਵਾਲੇ ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣਗੇ।
ਮਿਲੀ ਜਾਣਕਾਰੀ ਅਨੁਸਾਰ 21 ਜੂਨ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਰ ਅੰਮ੍ਰਿਤਸਰ ਆ ਰਹੇ ਹਨ ਅਤੇ 21 ਜੂਨ ਨੂੰ ਹੀ ਉਹ ਆਪਣੀ ਹਾਜ਼ਰੀ 'ਚ ਕੁੰਵਰ ਵਿਜੈ ਪ੍ਰਤਾਪ ਨੂੰ ਪਾਰਟੀ 'ਚ ਸ਼ਾਮਿਲ ਕਰਨਗੇ।
ਕੋਟਕਪੂਰਾ ਗੋਲੀ ਕਾਂਡ `ਤੇ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੂੰ ਹਾਈ ਕੋਰਟ ਵੱਲੋਂ ਖਾਰਿਜ ਕਰ ਦਿੱਤਾ ਗਿਆ ਸੀ ਅਤੇ ਫੈਸਲੇ ਤੋਂ ਬਾਅਦ ਜਾਂਚ ਟੀਮ ਦੇ ਮੁਖੀ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਅਸਤੀਫਾ ਦੇ ਦਿੱਤਾ ਸੀ।
"ਕੈਪਟਨ ਸਾਬ੍ਹ ਨੇ ਮੈਨੂੰ ਬਹੁਤ ਮਨਾਇਆ, ਪਰ ਉਲਟਾ..." ਕੁੰਵਰ ਵਿਜੈ ਪ੍ਰਤਾਪ ਬੋਲੇ, ਪੜ੍ਹੋ ਕੀ
https://www.babushahi.com/punjabi/full-news.php?id=111686
ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਗੋਲਡ ਮੈਡਲ ਨਾਲ ਸਨਮਾਨ ਸਿੱਖ ਜਥੇਬੰਦੀਆਂ ਵੱਲੋਂ
https://www.babushahi.com/punjabi/full-news.php?id=113168
ਵੀਡੀਓ: "ਇਹ ਨਾ ਸਮਝੋ ਮੈਂ ਨੌਕਰੀ ਛੱਡ ਦਿੱਤੀ, ਅਸਲ ਲੜਾਈ ਹੁਣ ਸ਼ੁਰੂ ਹੋਈ" ਗੋਲਡ ਮੈਡਲ ਲੈ ਕੇ ਬੋਲੇ ਕੁੰਵਰ ਵਿਜੈ ਪ੍ਰਤਾਪ
https://www.babushahi.com/punjabi/full-news.php?id=113271