ਕੈਨੇਡਾ: ਓਂਟਾਰੀਓ ਦੀ ਸੂਬਾਈ ਸਰਕਾਰ 'ਚ ਰੱਦੋਬਦਲ, ਦੋ ਨਾਮੀ ਪੰਜਾਬੀ ਚਿਹਰੇ ਸ਼ਾਮਿਲ
ਓਂਟਾਰੀਓ, 19 ਜੂਨ 2021 - ਓਂਟਾਰੀਓ ਸੂਬਾ ਸਰਕਾਰ ਦੇ ਪ੍ਰੀਮੀਅਰ ਡਗ ਫੋਰਡ ਨੇ ਆਪਣੀ ਕੈਬਨਿਟ 'ਚ ਰੱਦੋ ਬਦਲ ਕੀਤੀ ਹੈ। ਜਿਸ 'ਚ ਉਸ ਵੱਲੋਂ ਦੋ ਨਾਮੀ ਪੰਜਾਬੀ ਚਿਹਰੇ ਨੀਨਾ ਟਾਂਗਰੀ ਅਤੇ ਪਰਮ ਗਿੱਲ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰੀਮੀਅਰ ਡਗ ਫੋਰਡ ਨੇ ਪ੍ਰਭਮੀਤ ਸਿੰਘ ਨੂੰ ਅਪਗ੍ਰੇਡ ਕੀਤਾ ਹੈ ਅਤੇ ਬਦਲੇ ਹੋਏ ਨਵੇਂ ਪੋਰਟ ਪੋਲੀਓ ਦੀ ਲਿਸਟ ਇਸ ਪ੍ਰਕਾਰ ਹੈ....