ਨਵਾਂਸ਼ਹਿਰ: ਪਿਛਲੇ 6 ਦਿਨਾਂ ਤੋਂ ਘਰੋਂ ਗਿਆ ਨੌਜਵਾਨ ਲਾਪਤਾ
ਨਵਾਂਸ਼ਹਿਰ 20 ਜੂਨ 2021 - ਨਵਾਂਸ਼ਹਿਰ ਵਾਸੀ ਸੰਜੇ ਜੋਸ਼ੀ ( ਪੱਤਰਕਾਰ ) ਟੀਚਰ ਕਲੋਨੀ ਗਲੀ ਨੰਬਰ 3 ਨਵਾਂਸ਼ਹਿਰ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਗੌਰਵ ਜੋਸ਼ੀ, ਉਮਰ 20 ਸਾਲ, ਕੱਦ 5'8 "14 ਜੂਨ 2021 ਦਿਨ ਸੋਮਵਾਰ ਸਵੇਰੇ 6 ਵਜੇ ਨਵਾਂਸ਼ਹਿਰ ਤੋਂ ਨੌਕਰੀ ਕਰਨ ਲਈ ਆਪਣੇ ਘਰ ਤੋਂ ਲੁਧਿਆਣਾ ਗਿਆ, ਪਰ ਘਰ ਵਾਪਸ ਨਹੀਂ ਪਰਤਿਆ। ਉਸਨੇ ਏਹੀ ਕਪੜੇ ਪਾਏ ਹੋਏ ਸਨ ਜੋ ਕੇ ਫੋਟੋ 'ਚ ਹਨ। ਬਹੁਤ ਭਾਲ ਕਰਨ ਤੋਂ ਬਾਅਦ, ਉਸਦਾ ਕੁਝ ਪਤਾ ਨਹੀਂ ਚੱਲ ਸਕਿਆ। ਕਿਰਪਾ ਕਰਕੇ ਜੇ ਤੁਸੀਂ ਕਿਤੇ ਵੀ ਵੇਖਦੇ ਹੋ, ਤਾਂ ਤੁਰੰਤ ਇਨ੍ਹਾਂ ਨੰਬਰਾਂ 'ਤੇ ਜਾਣਕਾਰੀ ਦਿਓ.. 9988442050, 9888102169 ਵੱਧ ਤੋਂ ਵੱਧ ਗਰੁੱਪਾਂ ਵਿੱਚ ਪਾ ਕੇ ਸਹਾਇਤਾ ਕੀਤੀ ਜਾਵੇ।