ਕੈਪਟਨ ਵੱਲੋਂ 10 ਵੀਂ, 11ਵੀਂ, 12 ਵੀਂ ਜਮਾਤ ਲਈ ਸਕੂਲ ਖੋਲ੍ਹਣ ਦੇ ਹੁਕਮ
ਚੰਡੀਗੜ੍ਹ, 20 ਜੁਲਾਈ 2021 - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ 26 ਜੁਲਾਈ ਤੋਂ ਪੰਜਾਬ ਵਿਚ 10ਵੀਂ, 11ਵੀਂ ਅਤੇ 12ਵੀਂ ਜਮਾਤ ਦੇ ਸਕੂਲ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ। ਇਸ ਨਾਲ ਹੀ ਕਿਹਾ ਗਿਆ ਹੈ ਕਿ ਜੇਕਰ ਸਥਿਤੀ ਕੰਟਰੋਲ ਵਿਚ ਰਹਿੰਦੀ ਹੈ ਤਾਂ 2 ਅਗਸਤ ਤੋਂ ਸਕੂਲਾਂ ਵਿਚ ਹੋਰ ਕਲਾਸਾਂ ਵੀਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।
Punjab CM orders opening of Schools for Class 10, 11, 12, Read details
☞ Click at link below...
https://www.babushahi.com/full-news.php?id=126652