← ਪਿਛੇ ਪਰਤੋ
ਵਰਨਾ ਛੱਡ ਫੋਰਚੂਨਰ ਵਿਚ ਸਵਾਰ ਹੋਏ ਨਵਜੋਤ ਸਿੱਧੂ ਬਨੂੜ, 23 ਜੁਲਾਈ, 2021: ਪੰਜਾਬ ਕਾਂਗਰਸ ਦੇ ਨਵੇਂ ਨਿਯੁਕਤ ਹੋਏ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਇਥੇ ਆਪਣੀ ਵਰਨਾ ਕਾਰ ਛੱਡ ਫਾਰਚੂਨਰ ਵਿਚ ਸਵਾਰੀ ਕਰ ਲਈ। ਉਹ ਪਟਿਆਲਾ ਤੋਂ ਇਥੇ ਤੱਕ ਵਰਨਾ ਕਾਰ ਵਿਚ ਆਏ ਸਨ ਤੇਹੁਣ ਫਾਰਚੂਨਰ ਵਿਚ ਸਵਾਰ ਹੋ ਕੇ ਚੰਡੀਗੜ੍ਹ ਵੱਲ ਰਵਾਨਾ ਹੋ ਗਏ।
Total Responses : 265