← ਪਿਛੇ ਪਰਤੋ
ਓਲੰਪਿਕਸ : ਭਾਰਤੀ ਹਾਕੀ ਟੀਮ ਨੇ ਸਪੇਨ ਨੁੰ 3-0 ਨਾਲ ਹਰਾਇਆ ਟੋਕੀਓ, 27 ਜੁਲਾਈ, 2021: ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਆਪਣਾ ਦੂਜਾ ਮੈਚ ਜਿੱਤ ਲਿਆ ਜਦੋਂ ਸਪੇਨ ਨੁੰ 3-0 ਨਾਲ ਹਰਾ ਦਿੱਤਾ। ਭਾਰਤੀ ਟੀਮ ਵੱਲੋਂ ਦੋ ਗੋਲ ਰੁਪਿੰਦਰਪਾਲ ਸਿੰਘ ਅਤੇ ਇਕ ਸਿਮਰਨਜੀਤ ਸਿੰਘ ਨੇ ਕੀਤਾ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੁੰ ਹਰਾਇਆ ਸੀ ਪਰ ਆਸਟਰੇਲੀਆ ਤੋਂ ਹਾਰ ਗਈ ਸੀ।
Total Responses : 928