← ਪਿਛੇ ਪਰਤੋ
ਪੰਜਾਬ, ਦਿੱਲੀ ਸਮੇਤ ਕਈ ਸੂਬਿਆਂ ਚ ਮੀਂਹ ਨਾਲ ਹੁੰਮਸ ਤੇ ਗਰਮੀ ਤੋਂ ਮਿਲੀ ਰਾਹਤ
ਜਗਤਾਰ ਸਿੰਘ
ਪਟਿਆਲਾ 28 ਜੁਲਾਈ 2021: ਪੰਜਾਬ ਦਿੱਲੀ ਸਮੇਤ ਕਈ ਸੂਬਿਆਂ ਚ ਸਵੇਰੇ ਤੋ ਹੋ ਰਹੀ ਬਰਸਾਤ ਨਾਲ ਕਿਸਾਨਾਂ ਅਤੇ ਆਮ ਲੋਕਾਂ ਨੂੰ ਗਰਮੀ ਤੇ ਹੁੰਮਸ ਤੋਂ ਮਿਲੀ ਰਾਹਤ । ਬਰਸਾਤ ਨਾਲ ਜਿੱਥੇ ਕਿਸਾਨਾਂ ਦੇ ਚੇਹਰੇ ਤੇ ਖੁਸ਼ੀ ਨਜ਼ਰ ਆਈ ਉਥੇ ਪਾਵਰਕਾਮ ਨੇ ਵੀ ਲਿਆ ਸੁੱਖ ਦਾ ਸਾਹ। ਲਗਾਤਾਰ ਮੀਂਹ ਪੈਣ ਨਾਲ ਬਿਜਲੀ ਦੀ ਮੰਗ ਵੀ ਘੱਟ ਗਈ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 48 ਤੋਂ 72 ਘੰਟੇ ਮੀਂਹ ਪੈਣ ਦੀ ਸੰਭਾਵਨਾ ਹੈ।
Total Responses : 108