← ਪਿਛੇ ਪਰਤੋ
22 ਡਾਕਟਰਾਂ ਦਾ ਹੋਵੇਗਾ ਸਨਮਾਨ ਕਰੋਨਾ ਦੌਰਾਨ ਚੰਗੀ ਕਾਰਗੁਜ਼ਾਰੀ ਲਈ( ਲਿਸਟ ਪੇਸ਼ ਹੈ) ਚੰਡੀਗੜ੍ਹ,28 ਜੁਲਾਈ,2021: 22 ਡਾਕਟਰਾਂ ਨੂੰ ਕੋਰੋਨਾ ਕਾਲ ਦੌਰਾਨ ਚੰਗਾ ਕੰਮ ਕਰਨ ਤੇ ਸਨਮਾਨਿਤ ਕੀਤਾ ਜਾਵੇਗਾ। 22 ਡਾਕਟਰ ਚੰਡੀਗੜ੍ਹ ਵਿਖੇ 31 ਜੁਲਾਈ ਨੂੰ ਸਨਮਾਨਿਤ ਹੋਣਗੇ। ਇਨ੍ਹਾਂ ਦਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਵਧੀਆ ਕੰਮ ਕਰਨ ਦੇ ਇਵਜ ਵਜੋਂ ਮਾਣ ਤਾਣ ਕਰਨਗੇ।
Total Responses : 189