← ਪਿਛੇ ਪਰਤੋ
ਭਾਰਤੀ ਸਾਈਨ ਲੈਂਗਵੇਜ ਨੂੰ ਮਿਲਿਆ ਇੱਕ ਸਬਜੈਕਟ ਦਾ ਦਰਜਾ
ਨਵੀਂ ਦਿੱਲੀ, 29 ਜੁਲਾਈ 2021 - ਭਾਰਤੀ ਸਾਈਨ ਲੈਂਗਵੇਜ ਨੂੰ ਪਹਿਲੀ ਵਾਰ ਇੱਕ ਸਬਜੈਕਟ ਦਾ ਦਰਜਾ ਦਿੱਤਾ ਗਿਆ ਹੈ। ਹੁਣ ਵਿਦਿਆਰਥੀ ਇਸ ਨੂੰ ਇੱਕ ਭਾਸ਼ਾ ਦੇ ਤੌਰ‘ਤੇ ਪੜ੍ਹ ਸਕਣਗੇ। ਜਿਸ ਨਾਲ ਭਾਰਤੀ ਸਾਈਨ ਲੈਂਗਵੇਜ ਨੂੰ ਹੁਲਾਰਾ ਮਿਲੇਗਾ ਅਤੇ ਦਿੱਵਿਆਂਗ ਸਾਥੀਆਂ ਨੂੰ ਵੀ ਮਦਦ ਮਿਲੇਗੀ।
भारतीय साइन लैंग्वेज को पहली बार एक भाषा विषय यानि एक Subject का दर्जा प्रदान किया गया है।अब छात्र इसे एक भाषा के तौर पर भी पढ़ पाएंगे।इससे भारतीय साइन लैंग्वेज को बहुत बढ़ावा मिलेगा, हमारे दिव्यांग साथियों को बहुत मदद मिलेगी: PM @narendramodi #TransformingEducation— PMO India (@PMOIndia) July 29, 2021
भारतीय साइन लैंग्वेज को पहली बार एक भाषा विषय यानि एक Subject का दर्जा प्रदान किया गया है।अब छात्र इसे एक भाषा के तौर पर भी पढ़ पाएंगे।इससे भारतीय साइन लैंग्वेज को बहुत बढ़ावा मिलेगा, हमारे दिव्यांग साथियों को बहुत मदद मिलेगी: PM @narendramodi #TransformingEducation
Total Responses : 108