ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਦੇ ਨਤੀਜੇ ਦਾ ਐਲਾਨ ਅੱਜ 30 ਜੁਲਾਈ ਨੂੰ
ਮੁਹਾਲੀ, 30 ਜੁਲਾਈ, 2021: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੇ ਨਤੀਜੇ ਦਾ ਐਲਾਨ ਅੱਜ 30ਜੁਲਾਈ ਨੁੰ ਕੀਤਾਜਾਵੇਗਾ।
30.7.2021 ਨੂੰ ਬਾਅਦ ਦੁਪਹਿਰ 2:30 ਵਜੇ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਰਚੂਅਲ ਮੀਟਿੰਗ ਰਾਹੀਂ ਨਤੀਜੇ ਦਾ ਐਲਾਨਕੀਤਾ ਜਾਵੇਗਾ।