ਜਲਦ ਪੜ੍ਹੋ, ਬਾਰ੍ਹਵੀਂ ਦੇ ਨਤੀਜੇ ਬਾਰੇ ਵੱਡੀ ਖਬਰ
ਚੰਡੀਗੜ੍ਹ, 30 ਜੁਲਾਈ 2021 - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਦਾ ਨਤੀਜਾ ਅੱਜ ਜਣਿਕਿ 30 ਜੁਲਾਈ 2021 ਨੂੰ ਬਾਅਦ ਦੁਪਿਹਰ 2.30 ਵਜੇ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲਂ ਵਰਚੂਅਲ ਮੀਟਿੰਗ ਰਾਹੀਂ ਐਲਾਨਿਆ ਜਾਏਗਾ।
ਸਭ ਤੋਂ ਪਹਿਲਾਂ ਨਤੀਜਾ ਦੇਖਣ ਲਈ www.babushahi,com 'ਤੇ ਲਾਗਇਨ ਕੀਤਾ ਜਾ ਸਕਦਾ ਹੈ।