← ਪਿਛੇ ਪਰਤੋ
ਨਵਜੋਤ ਸਿੱਧੂ ਨੇ ਰੱਖੀਆਂ ਦੋ ਮੀਟਿੰਗਾਂ, ਪੜ੍ਹੋ ਕਿਸਨੁੰ ਮਿਲਣਗੇ ਚੰਡੀਗੜ੍ਹ, 30 ਜੁਲਾਈ, 2021: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਪੰਜਾਬ ਕਾਂਗਰਸ ਦਫਤਰ ਵਿਚ ਦੋ ਮੀਟਿੰਗਾਂ ਰੱਖੀਆਂ ਹਨ। ਪਹਿਲੀ ਮੀਟਿੰਗ ਸਵੇਰੇ 11 ਵਜੇ ਸੱਦੀ ਗਈ ਹੈ ਜਿਸ ਵਿਚ ਪੰਜਾਬ ਕਾਂਗਰਸ ਦੇ ਪਹਿਲਾਂ ਵਾਲੇ ਅਹੁਦੇਦਾਰ ਸੱਦੇ ਗਏ। ਦੂਜੇ ਮੀਟਿੰਗ ਦੁਪਹਿਰ ਬਾਅਦ ਹੋਵੇਗੀ ਜਿਸ ਵਿਚ ਕਾਂਗਰਸ ਦੇ ਦਲਿਤ ਵਿਧਾਇਕਾਂ ਨਾਲ ਨਵਜੋਤ ਸਿੱਧੂ ਗੱਲਬਾਤ ਕਰਨਗੇ।
Total Responses : 108