← ਪਿਛੇ ਪਰਤੋ
ਸੀਬੀਐਸਈ ਨੇ 12ਵੀਂ ਜਮਾਤ ਦੇ ਨਤੀਜੇ ਦਾ ਕੀਤਾ ਐਲਾਨ
ਨਵੀਂ ਦਿੱਲੀ, 30 ਜੁਲਾਈ 2021 - ਸੀਬੀਐਸਈ ਨੇ 12ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਸੀ ਬੀ ਐਸ ਈ ਵੱਲੋਂ ਐਲਾਨੇ ਗਏ ਨਤੀਜੇ 'ਚ ਕੁੱਲ 99.37 ਫੀਸਦ ਵਿਦਿਆਰਥੀ ਪਾਸ ਹੋਏ ਹਨ। ਜਿਸ 'ਚ 99.67 ਫੀਸਦ ਕੁੜੀਆਂ ਪਾਸ ਹੋਈਆਂ ਹਨ ਜਦੋਂ ਕਿ 99.13 ਫੀਸਦ ਮੁੰਡੇ ਪਾਸ ਹੋਏ ਹਨ।
Total Responses : 108