ਪੰਜਾਬ ਦੇ 550 ਤੋਂ ਵੱਧ ਡੀ ਐਸ ਪੀਜ਼ ਦੀ ਡੀਮਡ ਡੇਟ ਤਰੱਕੀ ਦੀ ਲਿਸਟ ਜਾਰੀ ਕੀਤੀ ਪੰਜਾਬ ਸਰਕਾਰ ਨੇ
ਚੰਡੀਗੜ੍ਹ, 31 ਜੁਲਾਈ, 2021: ਪੰਜਾਬ ਸਰਕਾਰ ਨੇ ਇੰਸਪੈਕਟਰ ਤੋਂ ਪ੍ਰਮੋਟ ਹੋਏ ਪੰਜਾਬ ਪੁਲਿਸ ਦੇ 550 ਤੋਂ ਵੱਧ ਡੀ ਐਸ ਪੀਜ਼ ਦੀ ਡੀਮਡ ਡੇਟ ਤਰੱਕੀ ਦੀ ਲਿਸਟ ਸ਼ਰਤਾਂ ਸਮੇਤ ਜਾਰੀ ਜਾਰੀ ਕੀਤੀ ਹੈ । ਹੋਮ ਡਿਪਾਰਟਮੇਂਟ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਡੀ ਜੀ ਪੀ ਦਫ਼ਤਰ ਵੱਲੋਂ ਬਣਾਈ ਗਈ ਡੀਮਡ ਡੇਟ ਤਰੱਕੀ ਸਬੰਧੀ ਬਣਾਈ ਕਮੇਟੀ ਵੱਲੋਂ ਤਿਆਰ ਇਸ ਲਿਸਟ ਨੂੰ ਪ੍ਰਵਾਨਗੀ ਦਿੱਤੀ ਗਈ ਹੈ .
ਪੂਰੀ ਲਿਸਟ ਦੇਖਣ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ:
ਪੰਜਾਬ ਦੇ 559 ਡੀ ਐਸ ਪੀਜ਼ ਦੀ ਡੀਮਡ ਡੇਟ ਤਰੱਕੀ ਦੀ ਲਿਸਟ ਜਾਰੀ ਕੀਤੀ ਪੰਜਾਬ ਸਰਕਾਰ ਨੇ
https://drive.google.com/file/d/1kwecbSwG4XbnCfyb_Q14FHgyDWzn2GVw/view?usp=sharing