← ਪਿਛੇ ਪਰਤੋ
ਸ਼ਹੀਦ ਊਧਮ ਸਿੰਘ ਦੀ ਯਾਦਗਾਰ ਲੋਕ ਅਰਪਣ ਕੀਤੀ ਕੈਪਟਨ ਅਮਰਿੰਦਰ ਨੇ
ਸੁਨਾਮ, 31 ਜੁਲਾਈ 2021 - ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੇ ਆਦਮਕੱਦ ਬੁੱਤ ਦਾ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉਦਘਾਟਨ ਕੀਤਾ। ਇਹ ਯਾਦਗਾਰ 2.61 ਕਰੋੜ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ
Total Responses : 188