← ਪਿਛੇ ਪਰਤੋ
ਪੰਜਾਬ ਸਰਕਾਰ ਨੇ ਸਕੂਲਾਂ ਬਾਰੇ ਲਿਆ ਵੱਡਾ ਫੈਸਲਾ,ਪੜ੍ਹੋ ਕੀ ਹੁਕਮ ਹੋਏ ਜਾਰੀ ਚੰਡੀਗੜ੍ਹ, 31 ਜੁਲਾਈ, 2021: ਪੰਜਾਬ ਸਰਕਾਰ ਨੇ ਸਾਰੇ ਸਕੂਲ 2 ਅਗਸਤ ਤੋਂ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ।ਨਵੇਂ ਹੁਕਮ ਕੋਰੋਨਾ ਨਿਯਮਾਂ ਦੇ ਮਾਮਲੇ ਵਿਚ ਜਾਰੀ ਹੋਏ ਹਨ ਤੇ ਕਿਹਾ ਗਿਆਹੈ ਕਿ ਕੋਰੋਨਾ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।
Total Responses : 928