ਰਾਮੂਵਾਲੀਏ ਦੀ ਕੁੜੀ ਹੋਈ ਬੀ ਜੇ ਪੀ 'ਚ ਸ਼ਾਮਿਲ
ਰਾਮੂਵਾਲੀਏ ਦੀ ਧੀ ਹੋਈ ਬੀ ਜੇ ਪੀ 'ਚ ਸ਼ਾਮਿਲ, ਸੁਣੋ ਰਾਮੂਵਾਲੀਆ ਨੇ ਕੀ ਕੀਤਾ ਵੱਡਾ ਐਲਾਨ- ਤੇ ਨਾਲ ਹੀ ਤਿਰਛੀ ਨਜ਼ਰ ਬਲਜੀਤ ਬੱਲੀ ਦੀ (ਵੀਡੀਓ)
ਨਵੀਂ ਦਿੱਲੀ, 2 ਅਗਸਤ 2021 - ਬਲਵੰਤ ਸਿੰਘ ਰਾਮੂਵਾਲੀਆ ਦੀ ਕੁੜੀ ਅਮਨਜੋਤ ਕੌਰ ਰਾਮੂਵਾਲੀਆ ਬੀ ਜੇ ਪੀ 'ਚ ਸ਼ਾਮਿਲ ਹੋ ਗਈ ਹੈ। ਅਮਨਜੋਤ ਕੌਰ ਤੋਂ ਬਿਨਾਂ ਹੋਰ ਅਕਾਲੀ ਲੀਡਰਾਂ ਜਿਵੇਂ ਕਿ ਗੁਰਪ੍ਰੀਤ ਸਿੰਘ, ਚੰਦ ਸਿੰਘ ਚੱਠਾ, ਚੇਤਨ ਮੋਹਨ ਜੋਸ਼ੀ, ਬਲਜਿੰਦਰ ਸਿੰਘ ਡਕੋਹਾ ਅਤੇ ਜਥੇਦਾਰ ਪ੍ਰੀਤਮ ਸਿੰਘ ਨੇ ਬੀ ਜੇ ਪੀ ਦਾ ਪੱਲਾ ਫੜਿਆ ਹੈ ਅਤੇ ਇਨ੍ਹਾਂ ਸਾਰਿਆਂ ਨੂੰ ਬੀ ਜੇ ਪੀ ਲੀਡਰ, ਗਜੇਂਦਰ ਸ਼ੇਖਾਵਤ ਅਤੇ ਤਰੁਣ ਚੁੱਘ ਨੇ ਪਾਰਟੀ 'ਚ ਸ਼ਾਮਿਲ ਕੀਤਾ।
https://www.facebook.com/BabushahiDotCom/videos/1971223203054543