ਸੈਣੀ ਦੀ ਕੋਠੀ 'ਤੇ ਪੰਜਾਬ ਪੁਲਿਸ ਨੇ ਮਾਰਿਆ ਛਾਪਾ
ਚੰਡੀਗੜ੍ਹ, 2 ਅਗਸਤ 2021 - ਪੰਜਾਬ ਪੁਲਿਸ ਦੇ ਸਾਬਕਾ ਡੀ ਜੀ ਪੀ ਦੀ ਸੁਮੇਧ ਸੈਣੀ ਦੀ ਚੰਡੀਗੜ੍ਹ ਦੇ ਸੈਕਟਰ 20 'ਚ ਸਥਿਤ ਕੋਠੀ 'ਤੇ ਪੰਜਾਬ ਵਿਜਿਲੈਂਸ ਦੀ ਇੱਕ ਟੀਮ ਨੇ ਛਾਪਾ ਮਾਰਿਆ ਗਿਆ ਹੈ। ਕਿਹਾ ਜਾਂ ਰਿਹਾ ਹੈ ਸੈਣੀ ਆਪਣੀ ਇਸ ਕੋਠੀ 'ਚ ਮੌਜੂਦ ਹਨ । ਛਾਪ ਕਿਸ ਗੱਲ ਲਈ ਪਿਆ ਹੈ ਇਸ ਬਾਰੇ ਅਜੇ ਸਪਸ਼ਟ ਨਹੀਂ ਹੈ .
https://www.facebook.com/BabushahiDotCom/videos/261548308760137