← ਪਿਛੇ ਪਰਤੋ
ਭਾਰਤ ਹਾਕੀ ਦਾ ਸੈਮੀਫਾਈਨਲ ਬੈਲਜ਼ੀਅਮ ਹੱਥੋਂ ਹਾਰਿਆ ਟੋਕੀਓ, 3 ਅਗਸਤ, 2021: ਭਾਰਤ ਅੱਜ ਪੁਰਸ਼ਾਂ ਦੇ ਹਾਕੀ ਦਾ ਸੈਮੀਫਾਈਨਲ ਬੈਲਜ਼ੀਅਮ ਹੱਥੋਂ 5-2 ਨਾਲ ਹਾਰ ਗਿਆ। ਬੈਲਜ਼ੀਅਮ ਨੁੰ ਅੱਜ ਪੈਨਲਟੀ ਕਾਰਨਰਾਂ ਦੀ ਝੜੀ ਮਿਲੀ ਤੇ 15 ਪੈਨਲਟੀ ਕਾਰਨਰ ਮਿਲੇ ਜਿਹਨਾਂ ਦਾ ਵੱਡਾ ਖਮਿਆਜ਼ਾ ਭਾਰਤ ਨੁੰ ਭੁਗਤਣਾ ਪਿਆ। ਭਾਵੇਂ ਭਾਰਤ ਪਹਿਲੇ ਕੁਆਰਟਰ ਵਿਚ 2-1 ਨਾਲ ਅੱਗੇ ਹੋ ਗਿਆ ਸੀ ਪਰ ਬਾਅਦ ਵਿਚ ਪੈਨਲਟੀ ਕਾਰਨਰਾਂ ਦੀ ਬਦੌਲਤ ਬੈਲਜ਼ੀਅਮ ਨੇ 5-2 ਦੀ ਲੀਡ ਲੈ ਲਈ।
Total Responses : 267