← ਪਿਛੇ ਪਰਤੋ
ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਪੁੱਜੀ ਫਾਈਨਲ ’ਚ ਬਲਜਿੰਦਰ ਸੇਖਾ ਟੋਕੀਓ, 3 ਅਗਸਤ , 2021: ਕੈਨੇਡਾ ਦੀ ਮਹਿਲਾ ਫੁਟਬਾਲ ਟੀਮ ਸੈਮੀਫਾਈਨਲ ਵਿੱਚ 1-0 ਨਾਲ ਜਿੱਤ ਕੇ ਟੋਕੀਓ ਓਲੰਪਿਕਸ ਦੇ ਫਾਈਨਲ ਵਿੱਚ ਪਹੁੰਚਣ ਗਈ ਹੈ। ਕੈਨੇਡੀਅਨ ਔਰਤਾਂ ( ਵੂਮੈਨ)ਦੀ ਟੀਮ ਨੇ ਪਿਛਲੇ 2 ਓਲੰਪਿਕਸ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ ਅਤੇ ਸੈਮੀਫਾਈਨਲ ਵਿੱਚ ਦੋਵੇਂ ਵਾਰ ਅਮਰੀਕਾ ਤੋਂ ਹਾਰ ਗਈ ਸੀ। ਇਸ ਵਾਰ ਸੋਨੇ ਦੀ ਉਮੀਦ ਹੈ।
Total Responses : 189