← ਪਿਛੇ ਪਰਤੋ
ਹਾਕੀ 'ਚ ਅਰਜਨਟੀਨਾ ਨੇ ਵੀ ਗੋਲ ਕਰਕੇ ਮੁਕਾਬਲਾ ਕੀਤਾ ਬਰਾਬਰੀ ਦਾ
ਟੋਕੀਓ, 4 ਅਗਸਤ 2021 - ਭਾਰਤੀ ਮਹਿਲਾ ਹਾਕੀ ਟੀਮ ਦਾ ਅਰਜਨਟੀਨਾ ਦੀ ਟੀਮ ਨਾਲ ਸੈਮੀਫਾਈਨਲ ਮੁਕਾਬਲਾ ਸ਼ੁਰੂ ਹੋ ਗਿਆ ਹੈ ਅਤੇ ਸ਼ੁਰੂਆਤ 'ਚ ਹੀ ਭਾਰਤੀ ਕੁੜੀਆਂ ਨੇ ਬੜ੍ਹਤ ਬਣਾ ਲਈ ਸੀ ਅਤੇ ਭਾਰਤੀ ਟੀਮ ਵੱਲੋਂ ਗੁਰਜੀਤ ਕੌਰ ਨੇ ਪਹਿਲਾ ਗੋਲ ਕੀਤਾ ਸੀ ਜਿਸ ਤੋਂ ਬਾਅਦ ਹੁਣ ਅਰਜਨਟੀਨਾ ਨੇ ਵੀ ਇੱਕ ਗੋਲ ਕਰ ਦਿੱਤਾ ਹੈ ਅਤੇ ਹੁਣ ਮੈਚ 1-1 ਦੀ ਬਰਾਬਰੀ 'ਤੇ ਚੱਲ ਰਿਹਾ ਹੈ।
Total Responses : 108