← ਪਿਛੇ ਪਰਤੋ
ਹਾਕੀ 'ਚ ਅਰਜਨਟੀਨਾ ਦੂਜਾ ਗੋਲ ਕਰਕੇ ਨਿਕਲਿਆ ਭਾਰਤ ਤੋਂ ਅੱਗੇ
ਟੋਕੀਓ, 4 ਅਗਸਤ 2021 - ਭਾਰਤੀ ਮਹਿਲਾ ਹਾਕੀ ਟੀਮ ਦਾ ਅਰਜਨਟੀਨਾ ਦੀ ਟੀਮ ਨਾਲ ਸੈਮੀਫਾਈਨਲ ਮੁਕਾਬਲਾ ਸ਼ੁਰੂ ਹੋ ਗਿਆ ਹੈ ਅਤੇ ਸ਼ੁਰੂਆਤ 'ਚ ਹੀ ਭਾਰਤੀ ਕੁੜੀਆਂ ਨੇ ਬੜ੍ਹਤ ਬਣਾ ਲਈ ਸੀ ਅਤੇ ਭਾਰਤੀ ਟੀਮ ਵੱਲੋਂ ਗੁਰਜੀਤ ਕੌਰ ਨੇ ਪਹਿਲਾ ਗੋਲ ਕੀਤਾ ਸੀ ਜਿਸ ਤੋਂ ਬਾਅਦ ਹੁਣ ਅਰਜਨਟੀਨਾ ਨੇ ਵੀ ਇੱਕ ਗੋਲ ਕਰ ਦਿੱਤਾ ਸੀ ਅਤੇ ਹੁਣ ਮੈਚ 1-1 ਦੀ ਬਰਾਬਰੀ 'ਤੇ ਚੱਲ ਰਿਹਾ ਸੀ। ਜਿਸ ਤੋਂ ਬਾਅਦ ਦੁਜਾ ਹਾਫ ਸ਼ੁਰੂ ਹੋਣ ਤੋਂ ਬਾਅਦ ਅਰਜਨਟੀਨਾ ਦੀਆਂ ਕੁੜੀਆਂ ਨੇ ਇੱਕ ਹੋਰ ਗੋਲ ਕਰਕੇ ਮੈਚ 'ਚ 2-1 ਦੀ ਬੜ੍ਹਤ ਬਣਾ ਲਈ ਹੈ।
Total Responses : 108