← ਪਿਛੇ ਪਰਤੋ
ਬਰੋਂਜ ਮੈਡਲ ਮੈਚ : ਤੀਜੇ ਕੁਆਰਟਰ ਦੀ ਸਮਾਪਤੀ ’ਤੇ ਭਾਰਤ 5-3 ਨਾਲ ਜਰਮਨੀ ਤੋਂ ਅੱਗੇ ਟੋਕੀਓ, 5 ਅਗਸਤ, 2021 : ਓਲੰਪਿਕ ਵਿਚ ਪੁਰਸ਼ਾਂ ਦੀ ਹਾਕੀ ਦੇ ਬਰੋਂਜ ਮੈਡਲ ਜੇਤੂਦੀ ਚੋਣ ਵਾਸਤੇ ਹੋ ਰਹੇ ਮੈਚ ਵਿਚ ਤੀਜੇ ਕੁਆਰਟਰ ਦੀ ਸਮਾਪਤੀ ’ਤੇ ਭਾਰਤ 5-3 ਨਾਲ ਜਰਮਨੀ ਤੋਂ ਅੱਗੇ ਚਲ ਰਿਹਾ ਹੈ।
Total Responses : 108