← ਪਿਛੇ ਪਰਤੋ
41 ਸਾਲਾਂ ਬਾਅਦ ਭਾਰਤ ਨੇ ਉਲੰਪਿਕਸ ਵਿਚ ਬਰੋਂਜ ਮੈਡਲ ਜਿੱਤਿਆ
ਟੋਕੀਓ, 5 ਅਗਸਤ, 2021 : ਓਲੰਪਿਕ ਵਿਚ ਪੁਰਸ਼ਾਂ ਦੀ ਹਾਕੀ ਵਿਚ ਭਾਰਤ ਨੇ 41 ਸਾਲ ਬਾਅਦ ਬਰੋਂਜ ਮੈਡਲ ਜਿੱਤ ਲਿਆ ਹੈ। ਉਸਨੇ ਜਰਮਨੀ ਨੂੰ 5-4 ਨਾਲ ਹਰਾਇਆ।
Total Responses : 107