← ਪਿਛੇ ਪਰਤੋ
ਸੁਖਦੇਵ ਢੀਂਡਸਾ ਨੇ ਦਿੱਤੀ ਟੀਮ ਇੰਡੀਆ ਨੁੰ ਵਧਾਈ ਚੰਡੀਗੜ੍ਹ, 5 ਅਗਸਤ, 2021: ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਸੁਖਦੇਵ ਸਿਘ ਢੀਂਡਸਾ ਨੇ ਓਲੰਪਿਕ ਵਿਚ ਬਰੋਂਜ ਮੈਡਲ ਜਿੱਤਣ ’ਤੇ ਟੀਮ ਇੰਡੀਆ ਨੁੰ ਵਧਾਈ ਦਿੱਤੀ ਹੈ। ਉਹਨਾਂ ਨੇ ਆਪਣੇ ਸੰਦੇਸ਼ ਵਿਚ ਢੀਂਡਸਾ ਨੇ ਕਿਹਾ ਕਿ ਇਹ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਜਿਸ ਵਾਸਤੇ ਸਮੁੱਚੀ ਭਾਰਤੀ ਟੀਮ ਵਧਾਈ ਦੀ ਪਾਤਰ ਹੈ। ਉਹਨਾਂ ਨੇ ਓਲੰਪਿਕਸ ਵਿਚ ਮੈਡਲ ਜਿੱਤਣ ਵਾਲੇ ਹੋਰ ਖਿਡਾਰੀਆਂ ਨੂੰ ਵੀ ਵਧਾਈ ਦਿੱਤੀਹੈ ।
Total Responses : 108