← ਪਿਛੇ ਪਰਤੋ
ਨਵਜੋਤ ਸਿੱਧੂ ਮੈਡਲ ਜਿੱਤਣ ਵਾਲੇ ਕਿਸ ਹਾਕੀ ਖਿਡਾਰੀ ਦੇ ਘਰ ਪਹੁੰਚੇ... ਪੜ੍ਹੋ
ਮੋਗਾ, 5 ਅਗਸਤ 2021: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਓਲੰਪਿਕ ਹਾਕੀ ਟੀਮ ਦੇ ਗੋਲ-ਸਕੋਰਿੰਗ ਮੈਂਬਰ ਰੁਪਿੰਦਰ ਸਿੰਘ ਦੇ ਘਰ ਪਹੁੰਚੇ ਜਿਥੇ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਨੇ ਰੁਪਿੰਦਰ ਸਿੰਘ ਦੀ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।
PCC President Navjot Singh Sidhu met the mother of Rupinder Singh, goal-scoring member of the Indian Olympic Hockey team, that won the bronze medal at Tokyo Olympics today. pic.twitter.com/DqNNbguWyH— Punjab Congress (@INCPunjab) August 5, 2021
PCC President Navjot Singh Sidhu met the mother of Rupinder Singh, goal-scoring member of the Indian Olympic Hockey team, that won the bronze medal at Tokyo Olympics today. pic.twitter.com/DqNNbguWyH
Total Responses : 189