← ਪਿਛੇ ਪਰਤੋ
ਮਹਿਲਾ ਹਾਕੀ ਬਰੋਂਜ ਮੈਡਲ: ਭਾਰਤ-ਗ੍ਰੇਟ ਬ੍ਰਿਟੇਨ ਹੱਥੋਂ ਹਾਰਿਆ ਟੋਕੀਓ, 6 ਅਗਸਤ, 2021: ਇਥੇ ਮਹਿਲਾ ਹਾਕੀ ਦੇ ਬਰੋਂਜ ਮੈਡਲ ਮੈਚ ਵਿਚ ਭਾਰਤ ਗ੍ਰੇਟ ਬ੍ਰਿਟੇਨ ਤੋਂ 3-4 ਨਾਲ ਹਾਰ ਗਿਆ। ਭਾਵੇਂ ਭਾਰਤੀ ਮੁਟਿਆਰਾਂ ਨੇ ਬਹੁਤ ਵਧੀਆ ਖੇਡ ਦਾ ਮੁਜ਼ਾਹਰਾ ਕੀਤਾ ਪਰ ਉਹਨਾਂ ਦੇ ਮੁਕਾਬਲੇ ਗ੍ਰੇਟ ਬ੍ਰਿਟੇਨ ਦੀਆਂ ਖਿਡਾਰਣਾਂ ਦੀ ਖੇਡ ਜ਼ਿਆਦਾ ਯੋਜਨਾਬੱਧ ਸੀ।
Total Responses : 108