← ਪਿਛੇ ਪਰਤੋ
ਦਮਦਮੀ ਟਕਸਾਲ ਰਾਜਪੁਰਾ ਦੇ ਆਗੂ ਬਰਜਿੰਦਰ ਸਿੰਘ ਪਰਵਾਨਾ ਜੇਲ੍ਹ ਤੋਂ ਬਾਹਰ ਆਏ
ਜਗਤਾਰ ਸਿੰਘ
ਪਟਿਆਲਾ 9 ਅਗਸਤ 2021: ਦਮਦਮੀ ਟਕਸਾਲ ਰਾਜਪੁਰਾ ਦੇ ਆਗੂ ਜਥੇਦਾਰ ਬਰਜਿੰਦਰ ਸਿੰਘ ਪਰਵਾਨਾ ਦੀ ਜ਼ਮਾਨਤ ਮਨਜ਼ੂਰ ਹੋਣ ਤੋਂ ਬਾਅਦ ਅੱਜ ਸ਼ਾਮ ਪਟਿਆਲਾ ਦੀ ਕੇਂਦਰੀ ਜੇਲ੍ਹ ਤੋਂ ਰਿਹਾਅ ਹੋਏ। ਸਿੱਖ ਜਥੇਬੰਦੀਆਂ ਨੇ ਜੈਕਾਰੇ ਛੱਡ ਕੇ ਜੇਲ੍ਹ ਤੋਂ ਬਾਹਰ ਉਹਨਾਂ ਦਾ ਸੁਆਗਤ ਕੀਤਾ ਭਾਈ ਪਰਵਾਨਾ ਨੇ ਬਾਹਰ ਆਏ ਕੇ ਕਿਹਾ ਕਿ ਸੱਚ ਦੀ ਹਮੇਸ਼ਾਂ ਜਿੱਤ ਹੁੰਦੀ ਹੈ।
Total Responses : 189