ਅਮਰੀਕ ਸਿੰਘ ਚਾਹਲ ਹੋਣਗੇ ਭੁਲੱਥ ਦੇ ਨਵੇਂ ਡੀਐਸਪੀ ਹੋਣਗੇ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ,12 ਸਤੰਬਰ 2021-ਪੰਜਾਬ ਸਰਕਾਰ ਵੱਲੋ ਜਾਰੀ ਆਦੇਸ਼ਾਂ ਅਨੁਸਾਰ ਅਮਰੀਕ ਸਿੰਘ ਚਾਹਲ ਭੁਲੱੱਥ ਦੇ ਨਵੇ ਡੀਐਸਪੀ ਹੋਣਗੇ। ਉਹ ਏਐਸਪੀ ਅਜੇ ਗਾਂਧੀ ਦੀ ਥਾਂ ਆਏ ਹਨ, ਉਹਨਾਂ ਦਾ ਤਬਾਦਲਾ ਆਦਮਪੁਰ ਦਾ ਹੋ ਗਿਆ ਹੈ। ਇਸ ਤੋਂ ਪਹਿਲਾਂ ਉਹ ਡੀਐਸਪੀ ਪੀਪੀਏ ਫਿਲੌਰ ਵਿਖੇ ਤਾਇਨਾਤ ਸਨ। ਅਮਰੀਕ ਸਿੰਘ ਚਾਹਲ ਸਬ ਡਵੀਜ਼ਨ ਭੁਲੱੱਥ ਦੇ ਥਾਣਾ ਸੁਭਾਨਪੁਰ, ਭੁਲੱੱਥ ਦੇ ਐਸ ਐਚ ਉ ਵੀ ਰਹਿ ਚੁੱਕੇ ਹਨ