← ਪਿਛੇ ਪਰਤੋ
ਕੈਨੇਡਾ: ਨਾਮੀ ਪੰਜਾਬੀ ਰੇਡੀਓ ਹੋਸਟ ਦੇ ਘਰ 'ਤੇ ਚੱਲੀਆਂ ਗੋਲ਼ੀਆਂ
ਟੋਰਾਂਟੋ, 15 ਸਤੰਬਰ 2021 - ਟੋਰਾਂਟੋ ਦੇ ਰੇਡੀਓ ਹੋਸਟ ਜੋਗਿੰਦਰ ਬਾਸੀ ਦੇ ਘਰ 'ਤੇ ਗੋਲ਼ੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਪਹੁੰਚ ਕੇ ਜਾਂਚ ਜਾਰੀ ਹੈ।
Total Responses : 193