ਪਟਿਆਲਾ ਵਾਸੀਆਂ ਨੂੰ ਮਿਲੇਗਾ ਸੁੱਖ ਦਾ ਸਾਹ ਪੜ੍ਹੋ ਕਿਉਂ ?
ਜਗਤਾਰ ਸਿੰਘ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ 18 ਅਗਸਤ 2021- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਪਟਿਆਲਾ ਸ਼ਹਿਰ ਵਿਚ ਹੋਣ ਕਰਕੇ ਹਮੇਸ਼ਾਂ ਸੁਰਖੀਆਂ ਵਿਚ ਪਟਿਆਲਾ ਸ਼ਹਿਰ ਰਹਿੰਦਾ ਹੈ । ਅੱਜ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਬਾਅਦ ਪਟਿਆਲ਼ ਵਿਚ ਵੱਖ-ਵੱਖ ਯੂਨੀਅਨਾਂ ਵੱਲੋਂ ਲਾਏ ਧਰਨੇ ਖ਼ਤਮ ਹੋ ਜਾਣਗੇ । ਜਿਸ ਨਾਲ ਪਟਿਆਲਾ ਵਾਸੀਆਂ ਨੂੰ ਨਿੱਤ ਦਿਨ ਟ੍ਰੈਫਿਕ ਅਤੇ ਧਰਨੇ ਕਾਫੀ ਹੱਦ ਤੱਕ ਇਥੋਂ ਬਦਲ ਕੇ ਨਵੇਂ ਮੁੱਖ ਮੰਤਰੀ ਦੇ ਰਿਹਾਇਸ਼ ਅੱਗੇ ਚਲੇ ਜਾਣਗੇ ਇਹਨਾਂ ਸਾਰੀਆਂ ਸਮੱਸਿਆਂਵਾਂ ਤੋਂ ਪਟਿਆਲਾ ਸ਼ਹਿਰ ਵਾਸੀਆਂ ਨੂੰ ਸੁੱਖ ਦਾ ਸਾਹ ਮਿਲੇਗਾ ।