← ਪਿਛੇ ਪਰਤੋ
ਮੇਰੇ ਪਿਤਾ ਦੇਣਗੇ ਅਸਤੀਫਾ, ਮੈ਼ਂ ਨਾਲ ਰਾਜ ਭਵਨ ਜਾਵਾਂਗਾ : ਰਣਇੰਦਰ ਸਿੰਘ ਚੰਡੀਗੜ੍ਹ, 18 ਸਤੰਬਰ, 2021: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਰਣਇੰਦਰ ਸਿੰਘ ਨੇ ਕਿਹਾ ਹੈ ਕਿ ਉਹਨਾਂ ਦੇ ਪਿਤਾ ਥੋੜ੍ਹੀ ਦੇਰਵਿਚ ਅਸਤੀਫਾ ਦੇਣ ਜਾ ਰਹੇ ਹਨ ਤੇ ਮੈਂ ਰਾਜ ਭਵਨ ਵਿਚ ਉਹਨਾਂ ਦੇ ਨਾਲ ਜਾਵਾਂਗਾ। ਉਹਨਾਂ ਇਹ ਵੀ ਕਿਹਾ ਕਿ ਮੇਰੇ ਪਿਤਾ ਸਾਡੇ ਪਰਿਵਾਰਦੀ ਇਕ ਨਵੀਂ ਸ਼ੁਰੂਆਤ ਵਿਚ ਅਗਵਾਈ ਕਰਨਗੇ।
Haha indeed indeed must go now as I am proud to accompany my father to Raj Bhawan when he submits his resignation as CM of Punjab and leads us as head of our family into a new beginning et all.— Raninder Singh (@RaninderSingh) September 18, 2021
Haha indeed indeed must go now as I am proud to accompany my father to Raj Bhawan when he submits his resignation as CM of Punjab and leads us as head of our family into a new beginning et all.
Total Responses : 108