← ਪਿਛੇ ਪਰਤੋ
ਟਵੀਟ ਜੰਗ : ਹੁਣ ਵਾਰੀ ਅਮਰਿੰਦਰ ਦੀ; ਹਾਈ ਕਮਾਂਡ ਦੇ ਫੈਸਲੇ ’ਤੇ ਚੁੱਕੇ ਸਵਾਲ, ਪੜ੍ਹੋ ਕੀ ਕਿਹਾ ਚੰਡੀਗੜ੍ਹ, 18 ਸਤੰਬਰ, 2021: ਟਵੀਟ ਜੰਗ ਦੀ ਸ਼ੁਰੂਆਤ ਦੇ ਅਗਲੇ ਪੜਾਅ ਵਿਚ ਹੁਣ ਵਾਰੀ ਕੈਪਟਨ ਅਮਰਿੰਦਰ ਸਿੰਘ ਦੀ ਆ ਗਈ ਹੈ। ਉਹਨਾਂ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਹਾਈ ਕਮਾਂਡ ’ਤੇਸਿੱਧਾ ਹਮਲਾ ਕੀਤਾ ਹੈ। ਆਪਣੇ ਟਵੀਟ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾਹੈ ਕਿ ਉਹ ਹਾਈ ਕਮਾਂਡ ਦੇ ਫੈਸਲੇ ਨੁੰ ਸਮਝ ਨਹੀਂ ਪਾ ਰਹੇ। 2017 ਤੋਂ ਲੈ ਕੇ ਹੁਣ ਤੱਕ ਅਸੀਂ ਸਾਰੀਆਂ ਚੋਣਾਂ ਜਿੱਤੀਆਂ ਹਨ। ਲੋਕ ਮੇਰੀ ਸਰਕਾਰ ਤੋਂ ਖੁਸ਼ ਸਨ ਪਰ ਪਾਰਟੀ ਦੇ ਆਗੂਆਂ ਨੇ ਆਪਣੇ ਮੂੰਹ ਨੁੰ ਬਚਾਉਣ ਦੇ ਚੱਕਰ ਵਿਚ ਆਪਣਾ ਨੱਕ ਵਢਾ ਲਿਆਹੈ ਤੇ ਜਿੱਤੀ ਹੋਈ ਬਾਜ਼ੀ ਤੋਂ ਹਾਰਨ ਵਾਲੇ ਪਾਸੇ ਆ ਗਏ ਹਨ।
'Fail to understand @INCIndia decision. We won all polls in Punjab since 2017. People were clearly happy with my govt. But party leaders have cut their nose to spite their face, and ended up from a winning to a losing position':@capt_amarinder pic.twitter.com/5tXyKeI30i— Raveen Thukral (@RT_Media_Capt) September 18, 2021
'Fail to understand @INCIndia decision. We won all polls in Punjab since 2017. People were clearly happy with my govt. But party leaders have cut their nose to spite their face, and ended up from a winning to a losing position':@capt_amarinder pic.twitter.com/5tXyKeI30i
Total Responses : 108