← ਪਿਛੇ ਪਰਤੋ
ਪ੍ਰਤਾਪ ਬਾਜਵਾ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ਤੇ ਦਿੱਤੀ ਵਧਾਈ
ਚੌਧਰੀ ਮਨਸੂਰ ਘਨੋਕੇ
ਕਾਦੀਆਂ, 19 ਸਤੰਬਰ 2021 - ਰਾਜ ਸਭਾ ਮੈਂਬਰ ਅਤੇ ਸੀਨਿਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੇ ਨਵੇਂ ਰੋਲ ਮੁੱਖ ਮੰਤਰੀ ਵੱਜੋਂ ਮੇਰੀ ਸੁLਭਕਾਮਨਾਂਵਾ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਤੁਸੀਂ ਉਹ ਕਦਮ ਚੁੱਕੋਗੇ ਜਿਸਦੇ ਨਾਲ ਸੁਧਾਰ ਅਤੇ ਪੰਜਾਬਿਆਂ ਦਾ ਭਲਾ ਹੋ ਸਕੇਗਾ। ਅਤੇ ਪੰਜਾਬ ਦੀ ਰੱਖਿਆ ਅਤੇ ਸੁਰਖਿਆ ਲਈ ਜੋਕਿ ਸਭ ਤੋਂ ਉਤੇ ਹੈ ਨੂੰ ਪਹਿਲ ਦੇ ਆਧਾਰ ਤੇ ਕਾਇਮ ਰਖੋਗੇ।
Total Responses : 189