← ਪਿਛੇ ਪਰਤੋ
ਰਜਿੰਦਰ ਕੌਰ ਭੱਠਲ ਨੇ ਨਵੇਂ ਸੀ ਐਮ ਅਤੇ ਦੋਵਾਂ ਡਿਪਟੀ ਸੀ ਐਮਜ਼ ਨੂੰ ਦਿੱਤੀਆਂ ਵਧਾਈਆਂ
ਚੰਡੀਗੜ੍ਹ, 19 ਸਤੰਬਰ 2021 - ਸਾਬਕਾ ਸੀ.ਐਮ ਪੰਜਾਬ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਨਵੇਂ ਬਣੇ ਸੀ.ਐਮ. ਚਰਨਜੀਤ ਚੰਨੀ ਅਤੇ ਦੋਵਾਂ ਸੰਭਾਵੀ ਡਿਪਟੀ ਸੀ.ਐਮਜ਼ ਸੁਖਜਿੰਦਰ ਰੰਧਾਵਾ ਅਤੇ ਬ੍ਰਹਮ ਮਹਿੰਦਰਾ ਨੂੰ ਵਧਾਈਆਂ ਦਿੱਤੀਆਂ।
Total Responses : 862