ਜਲਾਲਪੁਰ ਦੀ ਨਿਕਲ ਸਕਦੀ ਹੈ ਲਾਟਰੀ
ਜਗਤਾਰ ਸਿੰਘ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ 21 ਸਤੰਬਰ 2021: ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਜਿਹੜੇ ਇਕ ਵਾਰ ਅਜ਼ਾਦ ਤੇ ਦੋ ਵਾਰ ਕਾਂਗਰਸ ਦੀ ਟਿਕਟ ਤੋ ਵਿਧਾਇਕ ਬਣ ਚੁੱਕੇ ਹਨ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖਾਸਮਖਾਸ ਹਨ ਨੂੰ ਮਿਲ ਸਕਦੀ ਹੈ ਕੈਬਨਿਟ ਚ ਥਾਂ ਇਹ ਚਰਚਾਂ ਦੋ ਦਿਨਾਂ ਦੀ ਸੋਸ਼ਲ ਮੀਡੀਆ ਤੇ ਖੂਬ ਚੱਲ ਰਹੀ ਹੈ ।