← ਪਿਛੇ ਪਰਤੋ
9 ਆਈ ਏ ਐਸ ਤੇ 2 ਪੀ ਸੀ ਐਸ ਅਫਸਰ ਬਦਲੇ ਚੰਡੀਗੜ੍ਹ, 21 ਸਤੰਬਰ, 2021: ਪੰਜਾਬ ਸਰਕਾਰ ਨੇ ਅੱਜ 9 ਆਈ ਏ ਐਸ ਤੇ 2 ਪੀ ਸੀ ਐਸ ਅਫਸਰਾਂ ਦਾ ਤਬਾਦਲਾ ਕਰ ਦਿੱਤਾ। ਜਾਰੀ ਕੀਤੇ ਗਏ ਹੁਕਮਾਂ ਵਿਚ ਕੱਲ੍ਹ ਮੁੱਖ ਮੰਤਰੀ ਦਫਤਰ ਤੋਂ ਤਬਦੀਲ ਕੀਤੇ ਗਏ ਤੇਜਵੀਰ ਸਿੰਘ ਤੇ ਗੁਰਕੀਰਤ ਕ੍ਰਿਪਾਲ ਸਿੰਘ ਦਾ ਨਾਂ ਵੀ ਸ਼ਾਮਲਹੈ ਜਿਹਨਾਂ ਨੁੰ ਨਵੀਂ ਪੋਸਟਿੰਗ ਦਿੱਤੀ ਗਈ ਹੈ ਵਿਸਥਾਰਿਤ ਹੁਕਮ ਵੇਖਣ ਲਈ ਲਿੰਕ ਕਲਿੱਕ ਕਰੋ :
https://drive.google.com/file/d/1eQv8vW3erSat9ZgzrZ3CfcXK5Agmjvi6/view?usp=sharing
Total Responses : 267