← ਪਿਛੇ ਪਰਤੋ
ਭਾਜਪਾ ਨੇ ਬੰਗਾਲ ਦੇ ਸੂਬਾ ਪ੍ਧਾਨ ਸਮੇਤ ਦੋ ਰਾਸ਼ਟਰੀ ਉਪ ਪ੍ਰਧਾਨ ਨਿਯੁਕਤ ਕੀਤੇ
ਨਵੀਂ ਦਿੱਲੀ, ਬਾਬੂਸ਼ਾਹੀ ਨੈੱਟਵਰਕ 21 ਸਤੰਬਰ 2021- ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਧਾਨ ਜਗਤ ਪ੍ਰਕਾਸ਼ ਨੱਡਾ ਨੇ ਬੇਬੀ ਰਾਣੀ ਮੌਰਿਆ (ਆਗਰਾ ) ਅਤੇ ਸਾਂਸਦ ਦਿਲੀਪ ਘੋਸ਼ ਨੂੰ ਭਾਜਪਾ ਦਾ ਰਾਸ਼ਟਰੀ ਉਪ ਪ੍ਧਾਨ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਸਾਂਸਦ ਡਾ.ਸ਼ੁਕਾਂਤਾ ਮਜੂਮਦਾਰ ਨੂੰ ਪੱਛਮੀ ਬੰਗਾਲ ਭਾਜਪਾ ਦਾ ਸੂਬਾ ਪ੍ਧਾਨ ਨਿਯੁਕਤ ਕੀਤਾ ਹੈ। ਇਹ ਜਾਣਕਾਰੀ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤੇ ਦਫਤਰ ਪ੍ਭਾਰੀ ਅਰੁਣ ਸਿੰਘ ਵੱਲੋਂ ਜਾਰੀ ਭਾਜਪਾ ਦੇ ਪੱਤਰ ਰਾਹੀਂ ਦਿੱਤੀ ਗਈ ਹੈ।
Total Responses : 933