ਕੈਨੇਡਾ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੇ ਪੰਜਾਬੀ
ਹਰਦਮ ਮਾਨ
ਸਰੀ, 21 ਸਤੰਬਰ 2021 - ਕੈਨੇਡਾ ਵਿਚ ਅੱਜ ਹੋਈਆਂ ਫੈਡਰਲ ਚੋਣਾਂ ਵਿਚ ਹੁਣ ਤੱਕ ਜੇਤੂ ਐਲਾਨੇ ਗਏ ਪੰਜਾਬੀ ਉਮੀਦਵਾਰ-
ਜਗਮੀਤ ਸਿੰਘ (ਬਰਨਬੀ ਸਾਊਥ), ਹਰਜੀਤ ਸਿੰਘ ਸੱਜਣ (ਵੈਨਕੂਵਰ ਸਾਊਥ), ਸੋਨੀਆ ਸਿੱਧੂ (ਬਰੈਂਪਟਨ ਸਾਊਥ), ਮਨਿੰਦਰ ਸਿੱਧੂ (ਬਰੈਂਪਟਨ ਈਸਟ), ਇਕਵਿੰਦਰ ਗਹੀਰ (ਮਿਸੀਸਾਗਾ - ਮਾਲਟਨ), ਰੂਬੀ ਸਹੋਤਾ (ਬਰੈਂਪਟਨ ਨੌਰਥ), ਕਮਲ ਖਹਿਰਾ (ਬਰੈਂਪਟਨ ਵੈਸਟ), ਅਨੀਤਾ ਆਨੰਦ (ਓਕਵਿਲ), ਬਰਦੀਸ਼ ਚੱਘੜ (ਵਾਟਰਲੂ), ਸੁਖ ਧਾਲੀਵਾਲ (ਸਰੀ ਨਿਊਟਨ), ਰਣਦੀਪ ਸਰਾਏ (ਸਰੀ ਸੈਂਟਰ), ਪਰਮ ਬੈਂਸ (ਸਟੀਵਸਟਨ ਰਿਚਮੰਡ ਈਸਟ), ਜੌਰਜ ਚਾਹਲ (ਕੈਲਗਰੀ ਸਕਾਈਵਿਊ), ਜਸਰਾਜ ਸਿੰਘ ਹੱਲਣ (ਕੈਲਗਰੀ ਫੌਰੈਸਟ ਲਾਅਨ), ਟਿਮ ਉੱਪਲ (ਐਡਮਿੰਟਨ ਮਿਲ ਵੁੱਡਜ਼)।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com