ਜਦੋਂ ਮੁੱਖ ਮੰਤਰੀ ਚੰਨੀ ਨੇ ਟੀਮ ਸਮੇਤ ਟੀ ਸਟਾਲ ’ਤੇ ਪੀਤੀ ਚਾਹ (ਵੇਖੋ ਵੀਡੀਓ)
ਅੰਮ੍ਰਿਤਸਰ, 22 ਸਤੰਬਰ, 2021: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਹੈਰੀਟੇਜ ਸਟ੍ਰੀਟ ਵਿਚ ਗਿੰਨੀ ਟੀ ਸਟਾਲ ’ਤੇ ਆਪਣੇ ਸਾਥੀ ਦੋ ਡਿਪਟੀ ਸੀ ਐਮ ਸੁਖਜਿੰਦਰ ਸਿੰਘ ਰੰਧਾਵਾ, ਓ ਪੀ ਸੋਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਨਾਲ ਚਾਹ ਦੀਆਂ ਚੁਸਕੀਆਂ ਲਈਆਂ। ਇਸ ਮੌਕੇ ਚੰਨੀ ਨੇ ਸ਼ੇਅਰ ਵੀ ਸੁਣਾਏ। ਚੰਨੀ ਨੇ ਕਚੌੜੀਆਂ ਦਾ ਸੇਵਨ ਵੀ ਕੀਤਾ।
ਚੰਨੀ ਤੇ ਟੀਮ ਨੇ ਕਾਫੀ ਸਮਾਂਇਸ ਟੀ ਸਟਾਲ ’ਤੇ ਬਿਤਾਇਆ ਤੇ ਲੋਕਾਂ ਨਾਲ ਸੈਲਫੀਆਂ ਵੀ ਖਿਚਵਾਈਆਂ।
https://www.facebook.com/mlachanni/videos/376669167332919