ਮਾਤਾ ਸੁਰਜੀਤ ਕੌਰ ਦੀ ਯਾਦ ਚ ਅੰਬ ਦਾ ਬੂਟਾ ਲਗਾਇਆ
ਬੇਲਾ, ਰੂਪਨਗਰ, ਬਾਬੂਸ਼ਾਹੀ ਨੈੱਟਵਰਕ, 22 ਸਤੰਬਰ 2021-ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਮੱਖਣ ਸਿੰਘ ਸੁਰਤਾਪੁਰ ਦੀ ਮਾਤਾ ਸਵ.ਸੁਰਜੀਤ ਕੌਰ ਦੀ ਯਾਦ ਵਿਚ ਪਿੰਡ ਸੁਰਤਪੁਰ ਟੱਪਰੀਆ ਵਿਖੇ ਫਲਦਾਰ ਅੰਬ ਦਾ ਬੂਟਾ ਲਗਾਇਆ ਗਿਆ। ਇਸ ਮੌਕੇ ਹਰਭਜਨ ਸਿੰਘ, ਬਲਦੇਵ ਸਿੰਘ ਪਟਵਾਰੀ, ਨਿਧਾਨ ਸਿੰਘ, ਸਰਤਾਜ ਸਿੰਘ, ਬਲਵਿੰਦਰ ਸਿੰਘ, ਉਂਕਾਰ ਸਿੰਘ, ਬਿਕਰਮਜੀਤ ਸਿੰਘ, ਸਿਮਰਨਜੀਤ ਸਿੰਘ, ਰਣਜੀਤ ਸਿੰਘ ਮਾਛੀਵਾੜਾ, ਜਗਨਾਹਰ ਸਿੰਘ ਸਾਬਕਾ ਕੌਂਸਲਰ ਤੇ ਸਾਬਕਾ ਸਰਪੰਚ, ਰਣਜੀਤ ਸਿੰਘ, ਬਹੁਜਨ ਸਮਾਜ ਪਾਰਟੀ ਯੂਥ ਆਗੂ ਇੰਜੀਨਿਅਰ ਜਰਨੈਲ ਸਿੰਘ ਸੁਰਤਾਪੁਰ ਮੌਜੂਦ ਸਨ।