← ਪਿਛੇ ਪਰਤੋ
ਪੰਜਾਬੀ ਟ੍ਰਿਬਿਊਨ ਦੇ ਸਾਬਕਾ ਡਿਪਟੀ ਨਿਊਜ਼ ਐਡੀਟਰ ਸੁਰਿੰਦਰ ਸਿੰਘ ਨਹੀਂ ਰਹੇ ਮੁਹਾਲੀ, 23 ਸਤੰਬਰ, 2021: ਪੰਜਾਬੀ ਟ੍ਰਿਬਿਊਨ ਦੇ ਸਾਬਕਾ ਡਿਪਟੀ ਨਿਊਜ਼ ਐਡੀਟਰ ਸੁਰਿੰਦਰ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਤੇ ਹਸਪਤਾਲ ਦਾਖਲ ਸਨ। ਪੱਤਰਕਾਰੀ ਜਗਤ ਵਿਚ ਉਹ ਹਰਮਨਪਿਆਰੀ ਸ਼ਖਸੀਅਤ ਸਨ।
Total Responses : 267