← ਪਿਛੇ ਪਰਤੋ
ਚੰਨੀ ਵਜ਼ਾਰਤ ਦੀ ਵਾਧੇ ਮਗਰੋਂ ਪਲੇਠੀ ਮੀਟਿੰਗ ਭਲਕੇ 27 ਸਤੰਬਰ ਨੂੰ ਚੰਡੀਗੜ੍ਹ, 26 ਸਤੰਬਰ, 2021: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਵਜ਼ਾਰਤ ਦੀ ਵਾਧੇ ਮਗਰੋਂ ਪਲੇਠੀ ਮੀਟਿੰਗ ਭਲਕੇ 27 ਸਤੰਬਰ ਨੂੰ ਸਵੇਰੇ 10.30 ਵਜੇ ਕਮੇਟੀ ਰੂਮ ਦੂਜੀ ਮੰਜ਼ਲ ਪੰਜਾਬ ਸਿਵਲ ਸਕੱਤਰੇਤ ਵਿਖੇ ਹੋਵੇਗੀ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ ਹੈ।
Total Responses : 936