ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਰਾਜ ਪੱਧਰੀ ਸਮਾਗਮ 'ਚ ਚੰਨੀ ਸ਼ਿਰਕਤ ਕਰਨਗੇ
ਰਾਜਿੰਦਰ ਕੁਮਾਰ
ਨਵਾਂਸ਼ਹਿਰ 26 ਸਤੰਬਰ- ਪਿੰਡ ਖਟਕੜਕਲਾ ਵਿਖੇ ਸ਼ਹੀਦ - ਏ - ਆਜਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ 28 ਸਤੰਬਰ ਨੂੰ ਰਾਜ ਪੱਧਰੀ ਮਨਾਉਣ ਲਈ ਚਰਨਜੀਤ ਸਿੰਘ ਚੰਨੀ , ਮਾਨਯੋਗ ਮੁੱਖ ਮੰਤਰੀ ਪੰਜਾਬ ਸਮਾਗਮ ਵਿੱਚ ਨੂੰ ਸ਼ਿਰਕਤ ਕਰਨ ਆ ਰਹੇ ਹਨ ਇਸ ਮੌਕੇ ਵੀ.ਵੀ.ਆਈ.ਪੀਜ , ਮੰਤਰੀ ਸਾਹਿਬਾਨ , ਐਮ.ਐਲ.ਏ. ਸਾਹਿਬਾਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਮ ਜਨਤਾ ਆਦਿ ਪਹੁੰਚ ਰਹੇ ਹਨ।