← ਪਿਛੇ ਪਰਤੋ
ਚੰਨੀ ਨੇ ਸੱਦੀ ਹੰਗਾਮੀ ਬੈਠਕ
ਚੰਡੀਗੜ੍ਹ, 28 ਸਤੰਬਰ 2021 - ਨਵਜੋਤ ਸਿੱਧੂ ਅਤੇ ਗੁਲਜ਼ਾਰ ਇੰਦਰ ਚਾਹਲ ਦੇ ਅਸਤੀਫੇ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੰਗਾਮੀ ਬੈਠਕ ਸੱਦੀ ਹੈ। ਜੋ ਕਿ ਕੁੱਝ ਹੀ ਸਮੇਂ ਤੱਕ ਸ਼ੁਰੂ ਹੋ ਸਕਦੀ ਹੈ।
Total Responses : 267